Tilbage til fortællingerne
ਅੱਗ ਸਾੜਦੀ ਹੈ।
Ild brænder.
ਅੱਗ ਖਾਣਾ ਪਕਾਉਂਦੀ ਹੈ।
Ild laver mad.
ਅੱਗ ਨਿਗ ਦਿੰਦੀ ਹੈ।
Ild giver varme.
ਅੱਗ ਰੋਸ਼ਨੀ ਦਿੰਦੀ ਹੈ।
Ild giver lys.
ਅੱਗ ਸ਼ਾਨਦਾਰ ਹੈ।
Ild er fantastisk.
ਅਤੇ ਸ਼ਕਤੀਸ਼ਾਲੀ ਹੈ।
Og den er mægtig.
Skrevet af: Deborah Namugosa, Beatrice Nabune, Alison Tukei, Rose Sabano
Illustreret af: Rob Owen
Oversat af: Anu Gill
Læst af: Gurleen Parmar