ਦੋ ਨਿੱਕੇ ਹੱਥ ਫੜਨ ਲਈ।
To små hænder til at holde med.
ਦੋ ਨਿੱਕੇ ਪੈਰ ਲੱਤ ਮਾਰਨ ਲਈ।
To små fødder til at sparke med.
ਦੋ ਨਿੱਕੀਆਂ ਅੱਖਾਂ ਵੇਖਣ ਲਈ।
To små øjne til at se med.
ਦੋ ਨਿੱਕੇ ਕੰਨ ਸੁਣਨ ਲਈ।
To små ører til at lytte med.
ਅਤੇ ਦੋ ਪਿਆਰ ਭਰੀਆਂ ਬਾਹਾਂ ਜੱਫੀ ਪਾਉਣ ਲਈ।
Og to kærlige arme til at kramme med!