ਇੱਕ ਵਾਰ ਇੱਕ ਬਹੁਤ ਹੀ ਭੁੱਖਾ ਮਗਰਮੱਛ ਸੀ।
Der var engang en meget sulten krokodille.
ਉਹ ਹੌਲੀ ਹੌਲੀ ਅਤੇ ਚੁੱਪ-ਚਾਪ ਭੋਜਨ ਦੀ ਖੋਜ ਕਰਦਾ ਸੀ। ਅਤੇ ਫਿਰ…
Han ledte efter mad langsomt og stille. Og så …
ਮਗਰਮੱਛ ਹਮਲਾ ਕਰਦਾ ਹੈ!
Bang! Krokodillen slår til!
ਉਸ ਤੋਂ ਬਾਅਦ, ਉਸ ਦੀ ਭੁੱਖ ਮਿਟ ਜਾਂਦੀ ਹੈ ਅਤੇ ਉਹ ਖੁਸ਼ ਹੋ ਜਾਂਦਾ ਹੈ।
Derefter er han ikke længere sulten, og han er glad.
ਜਦ ਤੱਕ ਉਸ ਨੂੰ ਦੋਬਾਰਾ ਭੁੱਖ ਨਹੀਂ ਲੱਗਦੀ।
Indtil han bliver sulten igen.