Tilbage til fortællingerne
ਇਹ ਪੋਸ਼ਾਕ ਲੰਬੀ ਹੈ।
Denne kjole er lang.
ਇਹ ਕੋਟੀ ਵੱਡੀ ਹੈ।
Denne trøje er stor.
ਇਹ ਝੋਲਾ ਵੱਡਾ ਹੈ।
Denne taske er stor.
ਇਹ ਬੈਲਟ…
Dette bælte er …
ਇਹ ਟੋਪੀ ਛੋਟੀ ਹੈ।
Denne hat er lille.
ਇਹ ਜੁਰਾਬਾਂ ਛੋਟੀਆਂ ਹਨ।
Sokkerne er korte.
ਪਰ ਇਹ ਜੁੱਤੀ ਨਵੀਂ ਹੈ।
Men disse sko er nye.
…ਇਹ ਠੀਕ ਫਿੱਟ ਹੈ।
… de passer godt.
Skrevet af: Clare Verbeek, Thembani Dladla, Zanele Buthelezi
Illustreret af: Mlungisi Dlamini, Ingrid Schechter
Oversat af: Anu Gill
Læst af: Gurleen Parmar