ਮੈਂ ਆਲੂ ਛਿੱਲ ਰਿਹਾ ਹਾਂ।
أَنَا أُقَشِّرُ البَطَاطَا.
ਮੈਂ ਗੋਭੀ ਨੂੰ ਕੁਤਰ ਰਿਹਾ ਹਾਂ।
أَنَا أَقَطَعُ المَلْفُوفَ.
ਮੈਂ ਗਾਜਰਾਂ ਕਦੂਕਸ਼ ਕਰ ਰਿਹਾ ਹਾਂ।
أَنَا أَبْشُرُ الجَزَرَ.
ਮੈਂ ਬੀਨ ਧੋ ਰਿਹਾ ਹਾਂ।
أَنَا أَغْسِلُ الفَاصُولِيَا.
ਮੈਂ ਪਾਲਕ ਕੁਤਰ ਰਿਹਾ ਹਾਂ।
أَنَا أَفْرُمُ السَّبَانِخَ.
ਮੇਰੀ ਮੰਮੀ ਪਿਆਜ਼ ਕੁਤਰ ਰਹੀ ਹੈ।
أُمِّي تَفْرُمُ البَصَلَ.
ਪਿਆਜ਼ ਕੁਤਰਣ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆਉਦਾ ਹੈ।
البَصَلُ يَجْعَلُنِي أَبْكِي عِنْدَمَا يَبْشُرُونَهُ.