تحميل بصيغة PDF
العودة لقائمة القصص

ਤੁਸੀਂ ਕੀ ਕਰ ਰਹੇ ਹੋ? مَاذَا تَفْعَلُ؟

كُتِب بواسطة Nina Orange

رسمة بواسطة Wiehan de Jager

بترجمة Anu Gill

قرأه Gurleen Parmar

لغة البنجابية

مستوى المستوى 1

سرد للقصة كاملة

سرعة القراءة

تشغيل تلقائي للقصة


ਮੈਂ ਗਾ ਰਿਹਾ ਹਾਂ।

أَنَا أُغَنِّي.


ਉਹ ਹੱਥ ਹਿਲਾਅ ਰਹੀ ਹੈ।

هِيَ تُؤَشَّرُ.


ਮੈਂ ਤਾੜੀ ਮਾਰ ਰਿਹਾ ਹਾਂ।

أَنَا أُصَفِّقُ.


ਉਹ ਅੰਗੜਾਈ ਲੈ ਰਹੀ ਹੈ।

هِيَ تَشُدُّ.


ਉਹ ਬੁਲਾ ਰਿਹਾ ਹੈ।

هُوَ يُنَادِي.


ਮੈਂ ਜਵਾਬ ਦੇ ਰਿਹਾ ਹਾਂ।

أَنَا أُجِيبُ.


ਉਹ ਸੁਣ ਰਹੀ ਹੈ।

هِيَ تَسْمَعُ.


ਤੁਸੀਂ ਕੀ ਕਰ ਰਹੇ ਹੋ?

مَاذَا تَفْعَلُ أَنْتَ؟


كُتِب بواسطة: Nina Orange
رسمة بواسطة: Wiehan de Jager
بترجمة: Anu Gill
قرأه: Gurleen Parmar
لغة: البنجابية
مستوى: المستوى 1
المصدر: What are you doing? از القصص الأفريقية القصيرة
رخصة المشاع الإبداعي
تحت مجوز المشاع الإبداعي نَسب المُصنَّف 3.0 دولي کریتز کامنز به نشر رسید.
خيارات
العودة لقائمة القصص تحميل بصيغة PDF