Home
About
About us
Languages
Resources
How to use this website
Contact us
Download Options
Change language
English
Arabic
Bengali
Cantonese
French
German
Italian
Mandarin
Persian
Polish
Portuguese
Punjabi
Spanish
Tagalog
Ukrainian
Urdu
More languages...
Back to stories list
ਖਾਣਾ ਪਕਾਉਣਾ
Cooking
en
Clare Verbeek, Thembani Dladla, Zanele Buthelezi
Kathy Arbuckle, Ingrid Schechter
Anu Gill
Gurleen Parmar
Punjabi
Level 1
Download Options
Regular PDFs (full-page)
Regular PDF (monolingual)
Wordless PDF (landscape)
Imageless PDF (monolingual)
Bilingual PDFs
Bilingual PDF (Punjabi-English, landscape)
Bilingual imageless PDF (Punjabi-English, landscape)
Booklet PDFs (for printing)
Booklet PDF (monolingual)
Bilingual booklet PDF (Punjabi-English)
Wordless booklet
Imageless booklet (monolingual)
Bilingual imageless booklet (Punjabi-English)
ਮੈਂ ਆਲੂ ਛਿੱਲ ਰਿਹਾ ਹਾਂ।
I peel the potatoes.
en
ਮੈਂ ਗੋਭੀ ਨੂੰ ਕੁਤਰ ਰਿਹਾ ਹਾਂ।
I chop a cabbage.
en
ਮੈਂ ਗਾਜਰਾਂ ਕਦੂਕਸ਼ ਕਰ ਰਿਹਾ ਹਾਂ।
I grate the carrots.
en
ਮੈਂ ਬੀਨ ਧੋ ਰਿਹਾ ਹਾਂ।
I wash the beans.
en
ਮੈਂ ਕੱਦੂ ਕੱਟ ਰਿਹਾ ਹਾਂ।
I cut the butternut.
en
ਮੈਂ ਪਾਲਕ ਕੁਤਰ ਰਿਹਾ ਹਾਂ।
I chop the spinach.
en
ਮੇਰੀ ਮੰਮੀ ਪਿਆਜ਼ ਕੁਤਰ ਰਹੀ ਹੈ।
My mom chops the onions.
en
ਪਿਆਜ਼ ਕੁਤਰਣ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆਉਦਾ ਹੈ।
Onions make me cry when they are chopped.
en
Written by:
Clare Verbeek, Thembani Dladla, Zanele Buthelezi
Illustrated by:
Kathy Arbuckle, Ingrid Schechter
Translated by:
Anu Gill
Read by:
Gurleen Parmar
Language:
Punjabi
Level:
Level 1
Source:
Cooking
from
African Storybook
This work is licensed under a
Creative Commons Attribution-NonCommercial 3.0 International License
.
Read more
level 1
stories:
ਮੇਰਾ ਸਰੀਰ
ਮੇਰੀ ਬਿੱਲੀ ਕਿੱਥੇ ਹੈ?
ਜਾਨਵਰਾਂ ਦੀ ਗਿਣਤੀ
ਛੋਟਾ ਆਲਸੀ ਭਰਾ
ਭਾਵਨਾਵਾਂ
ਜਾਨਵਰਾਂ ਨੂੰ ਦੇਖੋ
ਸਕੂਲ ਦੇ ਕੱਪੜੇ
ਦੋ
ਤੁਸੀਂ ਕੀ ਕਰ ਰਹੇ ਹੋ?
ਭੁੱਖਾ ਮਗਰਮੱਛ
ਵਾਲ
ਮੌਸਮ ਦੀ ਕਿਤਾਬ
ਅੱਗ
ਮੈਨੂੰ ਪੜ੍ਹਣਾ ਪਸੰਦ ਹੈ!
Options
Back to stories list
Download PDF