ਮੈਂ ਕਿਸ ਲਈ ਪੜ੍ਹ ਸਕਦਾ ਹਾਂ?
Who can I read to?
ਮੈਂ ਕਿਸ ਲਈ ਪੜ੍ਹ ਸਕਦਾ ਹਾਂ?
Who can I read to?
ਮੇਰੀ ਮਾਂ ਅਤੇ ਦਾਦੀ ਜੀ ਰੁੱਝੀਆਂ ਹੋਈਆਂ ਹਨ।
My mother and
grandmother are busy.
ਮੈਂ ਕਿਸ ਲਈ ਪੜ੍ਹ ਸਕਦਾ ਹਾਂ?
Who can I read to?
ਮੇਰੇ ਪਿਤਾ ਅਤੇ ਦਾਦਾ ਜੀ ਰੁੱਝੇ ਹੋਏ ਹਨ।
My father and
grandfather are busy.
ਮੈਂ ਕਿਸ ਲਈ ਪੜ੍ਹ ਸਕਦਾ ਹਾਂ? ਮੈਂ ਆਪਣੇ ਆਪ ਲਈ ਪੜ੍ਹ ਸਕਦਾ ਹਾਂ।
Who can I read to? I can
read to myself!