Download PDF
Back to stories list

ਮੇਰਾ ਸਰੀਰ Mwili wangu

Written by Clare Verbeek, Thembani Dladla, Zanele Buthelezi

Illustrated by Mlungisi Dlamini, Ingrid Schechter

Translated by Anu Gill

Read by Gurleen Parmar

Language Punjabi

Level Level 1

Narrate full story

Reading speed

Autoplay story


ਮੈਂ ਇਸ ਨਾਲ ਭੱਜ ਸਕਦਾ ਹਾਂ।

Ninaweza kukimbia nao.


ਮੈਂ ਇਸ ਨਾਲ ਛਾਲ ਮਾਰ ਸਕਦਾ ਹਾਂ।

Ninaweza kuruka nao.


ਮੈਂ ਇਸ ਨਾਲ ਨੱਚ ਸਕਦਾ ਹਾਂ।

Ninaweza kucheza nao.


ਮੈਂ ਇਸ ਨਾਲ ਤਰ ਸਕਦਾ ਹਾਂ।

Ninaweza kuogelea nao.


ਮੈਂ ਇਸ ਨਾਲ ਟਪੂਸੀ ਮਾਰ ਸਕਦਾ ਹਾਂ।

Ninaweza kuruka kamba nao.


ਮੈਂ ਇਸ ਨਾਲ ਕਿੱਕ ਕਰ ਸਕਦਾ ਹਾਂ।

Ninaweza kupiga mpira nao.


ਮੈਂ ਇਸ ਨਾਲ ਨੱਠ ਸਕਦਾ ਹਾਂ।

Ninaweza kutoroka nao.


ਪਰ ਮੈਂ ਇਸ ਨਾਲ ਕਦੇ ਵੀ ਉੱਡ ਨਹੀਂ ਸਕਦਾ।

Lakini siwezi kupaa nao angani.


Written by: Clare Verbeek, Thembani Dladla, Zanele Buthelezi
Illustrated by: Mlungisi Dlamini, Ingrid Schechter
Translated by: Anu Gill
Read by: Gurleen Parmar
Language: Punjabi
Level: Level 1
Source: My body from African Storybook
Creative Commons License
This work is licensed under a Creative Commons Attribution-NonCommercial 3.0 International License.
Options
Back to stories list Download PDF