Download PDF
Back to stories list

ਖਾਣਾ ਪਕਾਉਣਾ Kupika

Written by Clare Verbeek, Thembani Dladla, Zanele Buthelezi

Illustrated by Kathy Arbuckle, Ingrid Schechter

Translated by Anu Gill

Read by Gurleen Parmar

Language Punjabi

Level Level 1

Narrate full story

Reading speed

Autoplay story


ਮੈਂ ਆਲੂ ਛਿੱਲ ਰਿਹਾ ਹਾਂ।

Ninamenya viazi.


ਮੈਂ ਗੋਭੀ ਨੂੰ ਕੁਤਰ ਰਿਹਾ ਹਾਂ।

Ninakatakata kabichi.


ਮੈਂ ਗਾਜਰਾਂ ਕਦੂਕਸ਼ ਕਰ ਰਿਹਾ ਹਾਂ।

Ninasaga karoti.


ਮੈਂ ਬੀਨ ਧੋ ਰਿਹਾ ਹਾਂ।

Ninaosha maharagwe.


ਮੈਂ ਕੱਦੂ ਕੱਟ ਰਿਹਾ ਹਾਂ।

Ninakata maboga.


ਮੈਂ ਪਾਲਕ ਕੁਤਰ ਰਿਹਾ ਹਾਂ।

Ninakatakata sukuma-wiki.


ਮੇਰੀ ਮੰਮੀ ਪਿਆਜ਼ ਕੁਤਰ ਰਹੀ ਹੈ।

Mama yangu anakatakata vitunguu.


ਪਿਆਜ਼ ਕੁਤਰਣ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆਉਦਾ ਹੈ।

Vitunguu hunifanya nilie vikiwa vinakatwakatwa.


Written by: Clare Verbeek, Thembani Dladla, Zanele Buthelezi
Illustrated by: Kathy Arbuckle, Ingrid Schechter
Translated by: Anu Gill
Read by: Gurleen Parmar
Language: Punjabi
Level: Level 1
Source: Cooking from African Storybook
Creative Commons License
This work is licensed under a Creative Commons Attribution-NonCommercial 3.0 International License.
Options
Back to stories list Download PDF