ਮੈਂ ਇਸ ਨਾਲ ਭੱਜ ਸਕਦਾ ਹਾਂ।
میں اس کے ساتھ بھاگ سکتی ہوں۔
I can run with it.
ਮੈਂ ਇਸ ਨਾਲ ਛਾਲ ਮਾਰ ਸਕਦਾ ਹਾਂ।
میں اس کے ساتھ چھلانگ لگا سکتی ہوں۔
I can jump with it.
ਮੈਂ ਇਸ ਨਾਲ ਨੱਚ ਸਕਦਾ ਹਾਂ।
میں اس کے ساتھ ناچ سکتی ہوں۔
I can dance with it.
ਮੈਂ ਇਸ ਨਾਲ ਤਰ ਸਕਦਾ ਹਾਂ।
میں اس کے ساتھ تیر سکتی ہوں۔
I can swim with it.
ਮੈਂ ਇਸ ਨਾਲ ਟਪੂਸੀ ਮਾਰ ਸਕਦਾ ਹਾਂ।
میں اس کے ساتھ رسی پھلانگ سکتی ہوں۔
I can skip with it.
ਮੈਂ ਇਸ ਨਾਲ ਕਿੱਕ ਕਰ ਸਕਦਾ ਹਾਂ।
میں اس کے ساتھ لات مار سکتی ہوں۔
I can kick with it.
ਮੈਂ ਇਸ ਨਾਲ ਨੱਠ ਸਕਦਾ ਹਾਂ।
میں اس کے ساتھ چھپ کے بھاگ سکتی ہوں۔
I can escape with it.
ਪਰ ਮੈਂ ਇਸ ਨਾਲ ਕਦੇ ਵੀ ਉੱਡ ਨਹੀਂ ਸਕਦਾ।
لیکن میں اس کے ساتھ کبھی اُڑ نہیں سکتا۔
But I can never fly with
it.