Back to stories list
ਮੈਂ ਗਾ ਰਿਹਾ ਹਾਂ।
میں گانا گا رہا ہوں۔
I am singing.
ਉਹ ਹੱਥ ਹਿਲਾਅ ਰਹੀ ਹੈ।
وہ ہاتھ ہلا رہی ہے۔
She is waving.
ਮੈਂ ਤਾੜੀ ਮਾਰ ਰਿਹਾ ਹਾਂ।
میں تالی بجا رہا ہوں۔
I am clapping.
ਉਹ ਅੰਗੜਾਈ ਲੈ ਰਹੀ ਹੈ।
وہ ہاتھ پھیلا رہی ہے۔
She is stretching.
ਉਹ ਬੁਲਾ ਰਿਹਾ ਹੈ।
وہ بُلا رہا ہے۔
He is calling.
ਮੈਂ ਜਵਾਬ ਦੇ ਰਿਹਾ ਹਾਂ।
میں جواب دے رہا ہوں۔
I am answering.
ਉਹ ਸੁਣ ਰਹੀ ਹੈ।
وہ سُن رہی ہے۔
She is listening.
ਤੁਸੀਂ ਕੀ ਕਰ ਰਹੇ ਹੋ?
تم کیا کر رہے ہو؟
What are you doing?
Written by: Nina Orange
Illustrated by: Wiehan de Jager
Translated by: Anu Gill
Read by: Gurleen Parmar