ਗਾਂ ਕਹਿੰਦੀ ਹੈ, “ਮੂੰ।”
گائے کہتی ہے ‘بھاں بھاں’۔
The cow says, “Moo.”
ਬੱਕਰੀ ਕਹਿੰਦੀ ਹੈ, “ਮੈਂ ਮੈਂ।”
بکری ‘میں میں’ کرتی ہے۔
The goat says, “Meh,
meh.”
ਸੂਰ ਹੂੰਗਦਾ ਹੈ।
سور ‘اوینک اوینک’ کرتا ہے۔
The pig says, “Grunt.”
ਮੁਰਗੀ ਬੱਕ ਬੱਕ ਕਰਦੀ ਹੈ।
مرغی ‘کٹ کٹ’ کرتی ہے۔
The chicken says,
“Cluck.”
ਕੁੱਤਾ ਭੌਂਕਦਾ ਹੈ।
کتا ‘بھائو بھائو’ کرتا ہے۔
The dog says, “Woof.”