ਬੱਕਰੀ ਕਹਿੰਦੀ ਹੈ, “ਮੈਂ ਮੈਂ।”
The goat says, “Meh,
meh.”
La chèvre dit, « Bêê, bêê. »
ਘੋੜਾ ਹਿਣਕਦਾ ਹੈ।
The horse says,
“Neigh.”
Le cheval dit, « Hiiii. »
ਸੂਰ ਹੂੰਗਦਾ ਹੈ।
The pig says, “Grunt.”
Le cochon dit, « Groin, groin. »
ਮੁਰਗੀ ਬੱਕ ਬੱਕ ਕਰਦੀ ਹੈ।
The chicken says,
“Cluck.”
La poule dit, « Cot-cot. »
ਕਿਸਾਨ ਕਹਿੰਦਾ ਹੈ, “ਚੁੱਪ!”
The farmer says,
“Shhh!”
Le fermier dit, « Chut ! »