Schaltfläche PDF
Zurück zur Geschichteliste

ਭਾਵਨਾਵਾਂ Gefühle

Geschrieben von Clare Verbeek, Thembani Dladla, Zanele Buthelezi

Illustriert von Kathy Arbuckle, Ingrid Schechter

Übersetzt von Anu Gill

Gelesen von Gurleen Parmar

Sprache Punjabi

Niveau Niveau 1

Vollständige Geschichte erzählen

Lesegeschwindigkeit

Autoplay Geschichte


ਮੇਰਾ ਦਿਲ ਬਹੁਤ ਕੁਝ ਮਹਿਸੂਸ ਕਰਦਾ ਹੈ।

Mein Herz fühlt viele Dinge.


ਮੈਨੂੰ ਖੁਸ਼ੀ ਹੁੰਦੀ ਹੈ ਜਦ ਮੇਰੀ ਦਾਦੀ ਸ਼ਾਮ ਨੂੰ ਸਾਨੂੰ ਕਹਾਣੀਆਂ ਸਣਾਉਦੀ ਹੈ।

Ich fühle mich glücklich, wenn Oma uns am Abend Geschichten erzählt.


ਮੈਂ ਭੋਲੀ ਮਹਿਸੂਸ ਕਰਦੀ ਹਾਂ ਜਦ ਮੈਂ ਆਪਣੀ ਸਹੇਲੀ ਦੇ ਨਾਲ ਖੇਡਦੀ ਹਾਂ।

Ich fühle mich albern, wenn ich mit meiner Freundin spiele.


ਮੈਨੂੰ ਬੁਰਾ ਲੱਗਦਾ ਹੈ ਜਦ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਉਹਨਾਂ ਕੋਲ ਪੈਸੇ ਨਹੀਂ ਹਨ।

Ich fühle mich schlecht, wenn mein Papa sagt, dass er kein Geld hat.


ਮੈਂ ਪਿਆਰ ਮਹਿਸੂਸ ਕਰਦੀ ਹਾਂ ਜਦ ਮੇਰੀ ਮੰਮੀ ਮੈਨੂੰ ਜੱਫੀ ਪਾਉਂਦੀ ਹੈ।

Ich fühle mich geliebt, wenn meine Mama mich umarmt.


Geschrieben von: Clare Verbeek, Thembani Dladla, Zanele Buthelezi
Illustriert von: Kathy Arbuckle, Ingrid Schechter
Übersetzt von: Anu Gill
Gelesen von: Gurleen Parmar
Sprache: Punjabi
Niveau: Niveau 1
Quelle: Feelings aus African Storybook
Creative Commons Lizenz
Dieses Werk ist unter einer Creative Commons Namensnennung-Nicht kommerziell 3.0 Lizenz lizenziert.
Optionen
Zurück zur Geschichteliste Schaltfläche PDF