ਮੈਂ ਜਾਗ ਕਿ ਅੱਗ ਲਾਉਂਦਾ ਹਾਂ।
Je me réveille et j’allume un feu.
ਮੈਂ ਕੁਝ ਪਾਣੀ ਉਬਾਲਦਾ ਹਾਂ।
Je fais bouillir de l’eau.
ਮੈਂ ਬਾਲਣ ਕੱਟਦਾ ਹਾਂ।
Je fends du bois de chauffage.
ਮੈਂ ਘੜੇ ਵਿੱਚ ਕੜਸ਼ੀ ਫੇਰਦਾ ਹਾਂ।
Je remue le chaudron.
ਮੈਂ ਇਨੀ ਸਖ਼ਤ ਮਿਹਨਤ ਕਿਉਂ ਕਰਦਾ ਹਾਂ…
…ਜਦ ਮੇਰਾ ਭਰਾ ਖੇਡਣ ਵਿੱਚ ਰੁੱਝਿਆ ਹੋਇਆ ਹੈ?
Pourquoi est-ce que je travaille si fort… … quand mon frère est en train de jouer ?