ਥੂਲੀ ਦੇ ਵਾਲ ਛੋਟੇ ਹਨ।
Thuli a des cheveux courts.
ਐਨਾ ਦੇ ਵਾਲ ਲੰਬੇ ਹਨ।
Anna a des cheveux longs.
ਕੈਥੀ ਦੇ ਵਾਲ ਸਭ ਤੋਂ ਲੰਬੇ ਹਨ।
Cathy a les cheveux les plus longs.
ਜ਼ਾਮਾ ਨੇ ਆਪਣੇ ਵਾਲਾਂ ਦੀ ਗੁਤ ਕੀਤੀ ਹੈ।
Zama a tressé ses cheveux.
ਜ਼ਨੇਲ ਨੇ ਆਪਣੇ ਵਾਲਾਂ ਤੇ ਕੰਘੀ ਕੀਤੀ ਹੈ।
Zanele s’est peignée.
ਥਾਬੋ ਨੇ ਆਪਣੇ ਵਾਲ ਕੱਟੇ ਹਨ।
Thabo s’est coupé les cheveux.
ਥੇਮਬਾ ਨੇ ਆਪਣੇ ਵਾਲ ਮੁਨਵਾਏ ਹਨ।
Themba s’est rasé les cheveux.