ਮੈਂ ਆਲੂ ਛਿੱਲ ਰਿਹਾ ਹਾਂ।
Je pèle les pommes de terre.
ਮੈਂ ਗੋਭੀ ਨੂੰ ਕੁਤਰ ਰਿਹਾ ਹਾਂ।
J’émince un chou.
ਮੈਂ ਗਾਜਰਾਂ ਕਦੂਕਸ਼ ਕਰ ਰਿਹਾ ਹਾਂ।
Je râpe les carottes.
ਮੈਂ ਕੱਦੂ ਕੱਟ ਰਿਹਾ ਹਾਂ।
Je coupe la courge musquée.
ਮੇਰੀ ਮੰਮੀ ਪਿਆਜ਼ ਕੁਤਰ ਰਹੀ ਹੈ।
Ma mère hache les oignons.
ਪਿਆਜ਼ ਕੁਤਰਣ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆਉਦਾ ਹੈ।
Les oignons me font pleurer quand ils sont hachés.