Επιστροφή στον κατάλογο ιστοριών
ਮੇਰਾ ਛੋਟਾ ਭਰਾ ਵੱਡੀ ਰਾਤ ਨੂੰ ਸੋਂਦਾ ਹੈ। ਮੈਂ ਸਵੇਰੇ ਜਾਗਦਾ ਹਾਂ, ਕਿਉਕਿ ਮੈਂ ਮਹਾਨ ਹਾਂ।
Ο μικρός μου αδερφός κοιμάται πολύ αργά. Εγώ ξυπνάω νωρίς, επειδή είμαι υπέροχη!
ਮੈਂ ਹੀ ਸੂਰਜ ਦਾ ਸੁਆਗਤ ਕਰਦਾ ਹਾਂ।
Είμαι αυτή που βάζει τον ήλιο μέσα.
“ਤੂੰ ਮੇਰਾ ਸਵੇਰ ਦਾ ਸਿਤਾਰਾ ਹੈ,” ਮਾਂ ਕਹਿੰਦੀ ਹੈ।
«Είσαι το πρωινό μου αστέρι» είπε η Μαμά.
ਮੈਂ ਆਪਣੇ ਆਪ ਨਹਾਉਦਾਂ ਹਾਂ, ਮੈਨੂੰ ਕੋਈ ਵੀ ਮਦਦ ਦੀ ਲੋੜ ਨਹੀਂ।
Πλένομαι, δεν χρειάζομαι καμία βοήθεια.
ਮੈਂ ਠੰਡੇ ਪਾਣੀ ਅਤੇ ਨੀਲੇ ਬਦਬੂਦਾਰ ਸਾਬਣ ਨੂੰ ਝੱਲ ਸਕਦਾ ਹਾਂ।
Μπορώ να αντέξω το κρύο νερό και το μπλε δύσοσμο σαπούνι.
ਮਾਂ ਯਾਦ ਦਿਲਾਉਂਦੀ, “ਦੰਦਾਂ ਨੂੰ ਨਾ ਭੁੱਲਣਾ।” ਮੈਂ ਜਵਾਬ ਦਿੱਤਾ, “ਕਦੇ ਵੀ ਨਹੀਂ, ਮੈਂ ਨਹੀਂ ਭੁੱਲਦਾ!”
Η Μαμά υπενθυμίζει: «Μην ξεχάσεις τα δόντια». Απαντώ: «Ποτέ!»
ਨਹਾਉਣ ਤੋਂ ਬਾਅਦ, ਮੈਂ ਦਾਦਾ ਜੀ ਅਤੇ ਅੰਟੀ ਨੂੰ ਨਮਸਕਾਰ ਕਰਦਾ ਹਾਂ, ਅਤੇ ਉਹਨਾਂ ਲਈ ਅੱਛੇ ਦਿਨ ਦੀ ਖ਼ਾਹਿਸ਼ ਕਰਦਾ ਹਾਂ।
Μετά το πλύσιμο, χαιρετώ τον Παππού και την Θεία, και τους εύχομαι μια καλή μέρα.
ਫਿਰ ਮੈਂ ਆਪਣੇ ਆਪ ਕੱਪੜੇ ਪਾਉਂਦਾ ਹਾਂ, “ਹੁਣ ਮੈਂ ਵੱਡਾ ਹੋ ਗਿਆ ਹਾਂ ਮਾਂ,” ਮੈਂ ਕਿਹਾ।
Μετά ντύνομαι: «Είμαι μεγάλη τώρα Μαμά» λέω.
ਮੈਂ ਮੇਰੇ ਬਟਨ ਬੰਦ ਕਰ ਸਕਦਾ ਹਾਂ ਅਤੇ ਮੇਰੀ ਜੁੱਤੀ ਦੇ ਫੀਤੇ ਬੰਨ੍ਹ ਸਕਦਾ ਹਾਂ।
Μπορώ να κουμπώσω τα κουμπιά μου και να δέσω τα παπούτσια μου.
ਮੈਂ ਯਕੀਨ ਬਣਾਉਂਦਾ ਹਾਂ ਕਿ ਮੇਰੇ ਛੋਟੇ ਭਰਾ ਨੂੰ ਸਕੂਲ ਦੀ ਸਾਰੀ ਖਬਰ ਦਾ ਪਤਾ ਹੋਵੇ।
Και βεβαιώνομαι ότι ο μικρός μου αδερφός μαθαίνει όλα τα σχολικά νέα.
ਕਲਾਸ ਵਿਚ ਮੈਂ ਆਪਣੀ ਪੂਰੀ ਕੋਸ਼ਿਸ ਕਰਦਾ ਹਾਂ।
Στην τάξη κάνω ότι καλύτερο μπορώ με κάθε τρόπο.
ਮੈਂ ਹਰ ਦਿਨ ਇਹ ਸਾਰੇ ਕੰਮ ਕਰਦਾ ਹਾਂ। ਪਰ ਮੈਨੂੰ ਸਭ ਤੋਂ ਜ਼ਿਆਦਾ ਖੇਡਣਾ ਪਸੰਦ ਹੈ!
Κάνω όλα αυτά τα καλά πράγματα κάθε μέρα. Αλλά το πράγμα που μου αρέσει περισσότερο, είναι να παίζω και να παίζω!
Κείμενο: Michael Oguttu
Εικονογράφηση: Vusi Malindi
Μετάφραση: Anu Gill
Ανάγνωση: Gurleen Parmar