ਟਿੰਗੀ ਆਪਣੀ ਦਾਦੀ ਦੇ ਨਾਲ ਰਹਿੰਦਾ ਸੀ।
Tingi boede sammen med sin bedstemor.
ਉਹ ਉਸ ਦੇ ਨਾਲ ਗਾਂਵਾਂ ਦੀ ਦੇਖਭਾਲ ਕਰਦਾ ਸੀ।
Han plejede at passe køerne sammen med hende.
ਟਿੰਗੀ ਅਤੇ ਉਸ ਦੀ ਦਾਦੀ ਭੱਜਕੇ ਛੁਪ ਗਏ।
Tingi og hans bedstemor løb væk og gemte sig.
ਉਹ ਰਾਤ ਤੱਕ ਝਾੜੀ ਵਿੱਚ ਛੁਪੇ ਰਹੇ।
De gemte sig i skoven, indtil natten kom.
ਫਿਰ ਸਿਪਾਹੀ ਵਾਪਸ ਆ ਗਏ।
Så kom soldaterne tilbage.
ਦਾਦੀ ਨੇ ਟਿੰਗੀ ਨੂੰ ਪੱਤਿਆਂ ਦੇ ਹੇਠ ਛੁਪਾ ਦਿੱਤਾ।
Bedstemor gemte Tingi under bladene.
ਇੱਕ ਸਿਪਾਹੀ ਨੇ ਉਸ ਤੇ ਪੈਰ ਰੱਖਿਆ, ਪਰ ਉਹ ਚੁੱਪ ਰਿਹਾ।
En af soldaterne satte sin højre fod på ham, men han sagde ikke noget.
ਜਦ ਮਾਹੌਲ ਸੁਰੱਖਿਅਤ ਸੀ, ਟਿੰਗੀ ਅਤੇ ਉਸ ਦੀ ਦਾਦੀ ਬਾਹਰ ਆ ਗਏ।
Da det var sikkert, kom Tingi og hans bedstemor ud.
ਉਹ ਚੁੱਪ-ਚਾਪ ਵਾਪਸ ਘਰ ਚਲੇ ਗਏ।
De sneg sig stille hjem.