ਉਸ ਦਾ ਖੁਰਪਾ ਬਹੁਤ ਛੋਟਾ ਸੀ।
Hans hakke var for kort.
ਉਸ ਦਾ ਦਰਵਾਜ਼ਾ ਬਹੁਤ ਨੀਵਾਂ ਸੀ।
Hans dør var for lav.
ਉਸ ਦਾ ਸਾਈਕਲ ਬਹੁਤ ਛੋਟਾ ਸੀ।
Hans cykel var for lav.
ਉਸ ਨੇ ਖੁਰਪੇ ਲਈ ਲੰਬਾ ਹੈਂਡਲ ਬਣਾਇਆ।
Han lavede et meget langt hakkeskaft.
ਉਸ ਨੇ ਦਰਵਾਜ਼ਿਆਂ ਲਈ ਉੱਚੇ ਫਰੇਮ ਬਣਾਏ।
Han lavede en meget høj dørkarm.
ਉਸ ਨੇ ਬਹੁਤ ਹੀ ਲੰਬਾ ਮੰਜਾ ਬਣਾਇਆ।
Han lavede en meget lang seng.
ਉਸ ਨੇ ਉੱਚਾ ਸਾਈਕਲ ਖਰੀਦਿਆ।
Han købte en meget høj cykel.
ਉਹ ਉੱਚੀ ਕੁਰਸੀ ਤੇ ਬੈਠ ਦਾ ਹੁੰਦਾ ਸੀ। ਉਹ ਬਹੁਤ ਹੀ ਲੰਬੇ ਫੋਰਕ ਨਾਲ ਖਾਣਾ ਖਾਂਦਾ ਸੀ।
Han sad på en meget høj stol. Han spiste med en meget lang gaffel.
ਉਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਵੱਡੇ ਜੰਗਲ ਵਿਚ ਰਹਿਣ ਲੱਗ ਪਿਆ। ਉਹ ਕਈ ਸਾਲ ਲਈ ਜਿਉਂਦਾ ਰਿਹਾ।
Han forlod sit hus og boede i en stor skov. Han levede i mange år.