ਐਂਨਡਿਸਵਾ ਮੁੰਡਿਆਂ ਨੂੰ ਫੁਟਬਾਲ ਖੇਡਦੇ ਦੇਖ ਰਹੀ ਸੀ। ਉਸਦੀ ਇੱਛਾ ਉਹਨਾਂ ਨਾਲ ਖੇਡਣ ਦੀ ਸੀ। ਉਸਨੇ ਕੋਚ ਨੂੰ ਪੁੱਛਿਆ ਜੇ ਉਹ ਉਹਨਾਂ ਨਾਲ ਖੇਡ ਸਕਦੀ ਹੈ।
安迪斯瓦喜欢看男孩子们踢足球,她多么希望自己也能加入他们啊!她跑去问教练,自己能不能跟男孩们一起训练。
ਕੋਚ ਨੇ ਆਪਣੇ ਹੱਥ ਕਮਰ ਤੇ ਰੱਖੇ। “ਇਸ ਸਕੂਲ ਵਿੱਚ, ਸਿਰਫ ਮੁੰਡਿਆਂ ਨੂੰ ਫੁਟਬਾਲ ਖੇਡਣ ਦੀ ਇਜਾਜ਼ਤ ਹੈ,” ਉਸਨੇ ਕਿਹਾ।
教练两手叉着腰,摇了摇头说:“在这个学校,只有男孩们能踢足球。”
ਮੁੰਡਿਆਂ ਨੇ ਉਸ ਨੂੰ ਨੈੱਟਬਾਲ ਖੇਡਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਨੈੱਟਬਾਲ ਕੁੜੀਆਂ ਲਈ ਹੈ ਅਤੇ ਫੁਟਬਾਲ ਮੁੰਡਿਆਂ ਲਈ ਹੈ। ਐਂਨਡਿਸਵਾ ਨਿਰਾਸ ਸੀ।
男孩们让安迪斯瓦去玩投球。他们觉得,女孩们应该玩儿投球,足球是男孩们的运动。安迪斯瓦很沮丧。
ਅਗਲੇ ਦਿਨ, ਸਕੂਲ ਵਿੱਚ ਵੱਡਾ ਫੁੱਟਬਾਲ ਮੈਚ ਸੀ। ਕੋਚ ਚਿੰਤਾ ਵਿੱਚ ਸੀ ਕਿਉਂਕਿ ਉਸ ਦਾ ਸੱਭ ਤੋਂ ਵਧੀਆ ਖਿਡਾਰੀ ਬਿਮਾਰ ਸੀ ਅਤੇ ਖੇਡ ਨਹੀਂ ਸਕਦਾ ਸੀ।
第二天,学校里要举行一场盛大的足球比赛。教练有点儿担心,因为队里最棒的球员生病了,没法上场。
ਐਂਨਡਿਸਵਾ ਕੋਚ ਕੋਲ ਭੱਜੀ ਗਈ ਅਤੇ ਉਸਨੂੰ ਖੇਡਣ ਲਈ ਬੇਨਤੀ ਕੀਤੀ। ਕੋਚ ਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਚਾਹੀਦਾ ਹੈ।
ਫਿਰ ਉਸ ਨੇ ਫ਼ੈਸਲਾ ਲਿਆ ਕੇ ਐਂਨਡਿਸਵਾ ਟੀਮ ਵਿੱਚ ਸ਼ਾਮਲ ਹੋ ਸਕਦੀ ਹੈ।
安迪斯瓦跑到教练那里,求他让自己替补上场。教练犹豫不决,最后他决定让安迪斯瓦试一试。
ਮੈਚ ਕਠਨ ਸੀ ਖੇਡ ਦੇ ਅੱਧ ਤੱਕ ਕਿਸੇ ਨੇ ਗੋਲ ਨਹੀਂ ਕੀਤਾ ਸੀ।
比赛很激烈,半场结束后,两队都没有进球。
ਮੈਚ ਦੇ ਦੂਜੇ ਅੱਧ ਦੌਰਾਨ, ਇੱਕ ਮੁੰਡੇ ਨੇ ਐਂਨਡਿਸਵਾ ਨੂੰ ਬਾਲ ਪਾਸ ਕੀਤੀ। ਉਹ ਗੋਲ ਪੋਸਟ ਵੱਲ ਬਹੁਤ ਹੀ ਤੇਜ਼ੀ ਨਾਲ ਭੱਜੀ ਗਈ। ਉਸਨੇ ਬਾਲ ਨੂੰ ਜੋਰ ਨਾਲ ਲੱਤ ਮਾਰੀ ਅਤੇ ਗੋਲ ਕਰ ਦਿੱਤਾ।
比赛的下半场,一个男孩把球传给安迪斯瓦,安迪斯瓦飞快地朝球门跑去,用力一踢,球进了!
ਭੀੜ ਖੁਸ਼ੀ ਨਾਲ ਉੱਡ ਪਈ। ਉਸ ਦਿਨ ਤੋਂ ਬਾਅਦ, ਕੁੜੀਆਂ ਨੂੰ ਵੀ ਸਕੂਲ ਵਿੱਚ ਫੁਟਬਾਲ ਖੇਡਣ ਦੀ ਇਜਾਜ਼ਤ ਮਿਲ ਗਈ।
人群沸腾了!从那天开始,女孩们也可以在学校踢足球了。