ਮੈਂ ਗੋਭੀ ਨੂੰ ਕੁਤਰ ਰਿਹਾ ਹਾਂ।
Corto el repollo.
ਮੈਂ ਗਾਜਰਾਂ ਕਦੂਕਸ਼ ਕਰ ਰਿਹਾ ਹਾਂ।
Rallo las zanahorias.
ਮੇਰੀ ਮੰਮੀ ਪਿਆਜ਼ ਕੁਤਰ ਰਹੀ ਹੈ।
Mi mamá trocea las cebollas.
ਪਿਆਜ਼ ਕੁਤਰਣ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆਉਦਾ ਹੈ।
Las cebollas me hacen llorar cuando las cortan.