ਮੇਰਾ ਦਿਲ ਬਹੁਤ ਕੁਝ ਮਹਿਸੂਸ ਕਰਦਾ ਹੈ।
Mi corazón siente muchas cosas.
ਮੈਨੂੰ ਖੁਸ਼ੀ ਹੁੰਦੀ ਹੈ ਜਦ ਮੇਰੀ ਦਾਦੀ ਸ਼ਾਮ ਨੂੰ ਸਾਨੂੰ ਕਹਾਣੀਆਂ ਸਣਾਉਦੀ ਹੈ।
Me siento feliz cuando mi abuelita me cuenta cuentos en las tardes.
ਮੈਂ ਭੋਲੀ ਮਹਿਸੂਸ ਕਰਦੀ ਹਾਂ ਜਦ ਮੈਂ ਆਪਣੀ ਸਹੇਲੀ ਦੇ ਨਾਲ ਖੇਡਦੀ ਹਾਂ।
Me siento chistosa cuando juego con mis amigos.
ਮੈਨੂੰ ਬੁਰਾ ਲੱਗਦਾ ਹੈ ਜਦ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਉਹਨਾਂ ਕੋਲ ਪੈਸੇ ਨਹੀਂ ਹਨ।
Me siento mal cuando mi papá me dice que no tiene dinero.
ਮੈਂ ਪਿਆਰ ਮਹਿਸੂਸ ਕਰਦੀ ਹਾਂ ਜਦ ਮੇਰੀ ਮੰਮੀ ਮੈਨੂੰ ਜੱਫੀ ਪਾਉਂਦੀ ਹੈ।
Me siento querida cuando mi mamá me da un abrazo.