ਕੀ ਉਹ ਮੰਜੇ ਹੇਠ ਹੈ?
¿Estará debajo de la cama?
ਕੀ ਉਹ ਅਲਮਾਰੀ ਦੇ ਉੱਪਰ ਹੈ?
¿Estará encima del armario?
ਕੀ ਉਹ ਬਿਨ ਦੇ ਲਾਗੇ ਹੈ?
¿Estará al lado del bote de basura?
ਕੀ ਉਹ ਟੋਕਰੀ ਦੇ ਅੰਦਰ ਹੈ?
¿Estará dentro de la cesta?
ਕੀ ਉਹ ਘਰ ਦੇ ਬਾਹਰ ਹੈ?
¿Estará afuera de la casa?