下载 PDF
返回故事列表

ਮੌਸਮ ਦੀ ਕਿਤਾਬ 气象书

作者 Clare Verbeek, Thembani Dladla, Zanele Buthelezi

插图 Sandra McDougall, Ingrid Schechter

译文 Anu Gill

配音 Gurleen Parmar

语言 旁遮普语

级别 1级

将整故事念出来

播放速度

自动念故事


ਦਿਨ ਖੁਸ਼ਕ ਹੈ।

天气很干燥。


ਸੂਰਜ ਗਰਮ ਹੈ।

太阳很热。


ਹਵਾ ਚੱਲ ਰਹੀ ਹੈ।

吹大风。


ਬੱਦਲਵਾਈ ਹੈ।

天气多云。


ਠੰਡ ਹੈ।

天气冷。


ਮੀਂਹ ਪੈ ਰਿਹਾ ਹੈ।

下雨。


ਬਦਲ ਗਰਜ ਰਿਹਾ ਹੈ।

打雷。


ਮੈ ਸਤਰੰਗੀ ਪੀਂਘ ਵੇਖ ਰਹੀ ਹਾਂ।

我看到彩虹。


作者: Clare Verbeek, Thembani Dladla, Zanele Buthelezi
插图: Sandra McDougall, Ingrid Schechter
译文: Anu Gill
配音: Gurleen Parmar
语言: 旁遮普语
级别: 1级
出处: 原文来自非洲故事书Weather book
共享创意授权条款
本着作系采用共享创意 署名-非商业性 3.0 未本地化版本授权条款授权。
选项
返回故事列表 下载 PDF