下载 PDF
返回故事列表

ਮੈਨੂੰ ਪੜ੍ਹਣਾ ਪਸੰਦ ਹੈ! 我喜欢看书

作者 Letta Machoga

插图 Wiehan de Jager

译文 Anu Gill

配音 Gurleen Parmar

语言 旁遮普语

级别 1级

将整故事念出来

播放速度

自动念故事


ਮੈਨੂੰ ਪੜ੍ਹਣਾ ਪਸੰਦ ਹੈ।

我喜欢看书。


ਮੈਂ ਕਿਸ ਲਈ ਪੜ੍ਹ ਸਕਦਾ ਹਾਂ?

我可以念给谁听呢?


ਮੇਰੀ ਭੈਣ ਸੁੱਤੀ ਪਈ ਹੈ।

小妹妹正在熟睡。


ਮੈਂ ਕਿਸ ਲਈ ਪੜ੍ਹ ਸਕਦਾ ਹਾਂ?

我可以念给谁听呢?


ਮੇਰੀ ਮਾਂ ਅਤੇ ਦਾਦੀ ਜੀ ਰੁੱਝੀਆਂ ਹੋਈਆਂ ਹਨ।

妈妈和奶奶正在忙。


ਮੈਂ ਕਿਸ ਲਈ ਪੜ੍ਹ ਸਕਦਾ ਹਾਂ?

我可以念给谁听呢?


ਮੇਰੇ ਪਿਤਾ ਅਤੇ ਦਾਦਾ ਜੀ ਰੁੱਝੇ ਹੋਏ ਹਨ।

爸爸和爷爷正在忙。


ਮੈਂ ਕਿਸ ਲਈ ਪੜ੍ਹ ਸਕਦਾ ਹਾਂ? ਮੈਂ ਆਪਣੇ ਆਪ ਲਈ ਪੜ੍ਹ ਸਕਦਾ ਹਾਂ।

我可以念给谁听呢?我可以念给自己听!


作者: Letta Machoga
插图: Wiehan de Jager
译文: Anu Gill
配音: Gurleen Parmar
语言: 旁遮普语
级别: 1级
出处: 原文来自非洲故事书I like to read
共享创意授权条款
本着作系采用共享创意 署名 3.0 未本地化版本授权条款授权。
选项
返回故事列表 下载 PDF